ਸੋਚਤਾ ਹੂੰ ਕਿ ਵੋ ਕਿਤਨੇ ਮਾਸੂਮ ਹੈ, ਕਿਆ ਸੇ ਕਿਆ ਹੋ ਗਏ ਦੇਖਤੇ ਦੇਖਤੇ- ਸੁਨੀਲ ਜਾਖੜ ਨੇ ਸੁਖਜਿੰਦਰ ਰੰਧਾਵਾ ਦੇ ਬਿਆਨ ਤੇ ਵੀਡਿਓ ਪਾ ਕੇ ਕੱਸਿਆ ਤੰਜ

ਗੁਰਦਾਸਪੁਰ, 12 ਮਾਰਚ (ਮੰਨਣ ਸੈਣੀ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋ ਬੀਤੇ ਕੱਲ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਸੰਬੰਧੀ ਦਿੱਤੇ ਗਏ ਅਨੁਸ਼ਾਸਨ ਹੀਨਤਾ ਦੇ ਬਿਆਨ ਅਤੇ ਲਗਾਏ ਗਏ ਦੋਸ਼ਾ ਤੇ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਗੁਰਦਾਸਪੁਰ ਤੇ ਸਾਬਕਾ ਸੰਸਦ ਰਹੇ ਸੁਨੀਲ ਜਾਖੜ ਨੇ … Continue reading ਸੋਚਤਾ ਹੂੰ ਕਿ ਵੋ ਕਿਤਨੇ ਮਾਸੂਮ ਹੈ, ਕਿਆ ਸੇ ਕਿਆ ਹੋ ਗਏ ਦੇਖਤੇ ਦੇਖਤੇ- ਸੁਨੀਲ ਜਾਖੜ ਨੇ ਸੁਖਜਿੰਦਰ ਰੰਧਾਵਾ ਦੇ ਬਿਆਨ ਤੇ ਵੀਡਿਓ ਪਾ ਕੇ ਕੱਸਿਆ ਤੰਜ